ਹੈਮਿਲਟਨ ਵਿੱਚ ਜੋੜਾ $26,000 ਦੇ ਗਹਿਣੇ ਲੈ ਕੇ ਹੋਇਅਾ ਰਫੂਚੱਕਰ…

0
223

ਅਾਕਲੈਂਡ (2 ਜੂਨ) : ਹੈਮਿਲਟਨ ਦੇ ਵਾਰਡ ਸਟ੍ਰੀਟ ਰੋਡ ਤੇ ਸਥਿਤ ਹਾਰਟ ਜਿੳੂਲਰ ਤੇ ਇੱਕ ਨੌਜਵਾਨ ਜੋੜੇ ਵਲੋਂ $26,000 ਦੇ ਗਹਿਣੇ ਚੋਰੀ ਕਰਨ ਦੀ ਘਟਨਾ ਸਾਹਮਣੇ ਅਾਈ ਹੈ | 
ਘਟਨਾ ਵੀਰਵਾਰ ਸ਼ਾਮ 3:30 ਵਜੇ ਵਾਪਰੀ ਦੱਸੀ ਜਾ ਰਹੀ ਹੈ | ਪੁਲਿਸ ਨੇ ਵਧੇਰੇ ਜਾਣਕਾਰੀ ਦਿੰਦਿਅਾਂ ਦੱਸ੮ਅਾ ਕਿ ੳੁਕਤ ਜੋੜੇ ਦਾ ਹੁਲੀਅਾ ਬੀਤੀ 21 ਮਈ ਨੂੰ ਰੋਟੋਰੂਅਾ ਦੇ ਮਿਸ਼ਲ ਹਿੱਲ ਤੇ ਵਾਪਰੀ ਅਜਿਹੀ ਹੀ ਘਟਨਾ ਦੇ ਦੋਸ਼ੀਅਾਂ ਨਾਲ ਮਿਲਦਾ ਹੈ | ਜੇਕਰ ਕਿਸੇ ਨੂੰ ਵੀ ੳੁਕਤ ਲੁਟੇਰਿਅਾਂ ਬਾਰੇ ਜਾਣਕਾਰੀ ਹੋਵੇ ੳੁਹ ਅਾਪਣੇ ਨਜ਼ਦੀਕੀ ਪੁਲਿਸ ਸਟੇਸ਼ਨ ਤੇ ਸੰਪਰਕ ਕਰ ਸਕਦੇ ਹਨ |