8 ਮੀਟਰ ਉੱਚੀਆਂ ਲਹਿਰਾਂ ਟਕਰਾਈਆਂ ਨਿਊਜੀਲੈਂਡ ਦੇ ਸਮੁੰਦਰੀ ਤੱਟਾਂ ਦੇ ਨਾਲ

0
174

ਆਕਲੈਂਡ (20 ਮਈ): ਖਰਾਬ ਮੌਸਮ ਅਤੇ ਤੂਫਾਨੀ ਹਵਾਵਾਂ ਭਰੇ ਮੌਸਮ ਦੇ ਚਲਦਿਆਂ ਨਿਊਜੀਲ਼ੈਂਡ ਦੇ ਕਈ ਸਮੁੰਦਰੀ ਤੱਟਾਂ 'ਤੇ ੮ ਮੀਟਰ ਉੱਚੀਆਂ ਹਵਾਵਾਂ ਦੇਖਣ ਨੂੰ ਮਿਲੀ ਰਹੀਆਂ ਹਨ।ਇਸ ਸਭ ਦੇ ਚਲਦਿਆਂ ਆਮ ਲੋਕਾਂ ਨੂੰ ਸਮੁੰਦਰੀ ਤੱਟਾਂ ਤੋਂ ਦੂਰ ਰਹਿਣ ਦੀ ਬੇਨਤੀ ਕੀਤੀ ਗਈ ਹੈ।

ਜੋ ਸਮੁੰਦਰੀ ਤੱਟ ਪ੍ਰਭਾਵਿਤ ਹੋਏ ਹਨ ਉਨ੍ਹਾਂ ਵਿੱਚ ਆਕਲੈਂਡ ਦੇ ਪੀਹਾ, ਮੂਰੀਵਾਈ, ਬੈਥਲਜ ਦੇ ਸਮੁੰਦਰੀ ਕੰਢੇ ਸ਼ਾਮਿਲ ਹਨ॥।