ਜੀਭ ਤੇ 1 ਮਿੰਟ ਚਮਚਾ ਲਗਾ ਕੇ ਪਤਾ ਕਰੋ ਤੁਹਾਨੂੰ ਕੋਈ ਬਿਮਾਰੀ ਤਾਂ ਨਹੀਂ….

0
611

ਆਮ ਤੌਰ ਤੇ ਚਮਚ ਨੂੰ ਖਾਣਾ ਬਣਾਉਣ ਜਾਂ ਖਾਣਾ ਖਾਣ ਵਿਚ ਇਸਤੇਮਾਲ ਕੀਤਾ ਜਾਂਦਾ ਹੈ ਪਰ ਜੇਕਰ ਇਸਦਾ ਇੱਕ ਖਾਸ ਤਰੀਕੇ ਨਾਲ ਇਸਤੇਮਾਲ ਕੀਤਾ ਜਾਵੇ ਤਾਂ ਇਸ ਨਾਲ ਅਸੀਂ ਕਈ ਤਰਾਂ ਦੀਆਂ ਬਿਮਾਰੀਆਂ ਦਾ ਪਤਾ ਲਗਾ ਸਕਦੇ ਹਾਂ |ਅਸੀਂ ਇੱਥੇ ਤੁਹਾਨੂੰ ਇੱਕ ਅਜਿਹਾ ਖਾਸ ਤਰੀਕਾ ਦੱਸਣ ਜਾ ਰਹੇ ਹਾਂ ਜਿਸ ਵਿਚ ਚਮਚ ਦੇ ਜਰੀਏ ਇੱਕ ਮਿੰਟ ਵਿਚ ਕਈ ਤਰਾਂ ਦੀਆਂ ਬਿਮਾਰੀਆਂ ਦਾ ਪਤਾ ਲਗਾਇਆ ਜਾ ਸਕਦਾ ਹੈ |

1. ਚਮਚ ਦੇ ਉੱਪਰੇ ਭਾਗ ਨੂੰ ਜੀਭ ਉੱਪਰ ਹੌਲੀ-ਹੌਲੀ ਤਦ ਤਕ ਰਗੜੋ ਜਦ ਤੱਕ ਇਸ ਉੱਪਰ ਲਾਰ ਨਾ ਲੱਗ ਜਾਵੇ |
2. ਇਸਦੇ ਬਾਅਦ ਇਸਨੂੰ ਕਿਸੇ ਸਾਫ਼ ਲਿਫਾਫੇ ਪੈਕੇਟ ਵਿਚ ਪੈਕ ਕਰ ਦਵੋ |
3. ਹੁਣ ਇਸਨੂੰ ਲਾਇਟ ਦੇ ਕੋਲ ਇੱਕ ਮਿੰਟ ਦੇ ਲਈ ਰੱਖ ਦਵੋ |
4. ਇੱਕ ਮਿੰਟ ਬਾਅਦ ਜੇਕਰ ਇਸ ਵਿਚੋਂ ਮਿੱਠੀ ਗੰਧ ਆ ਰਹੀ ਹੈ ਤਾਂ ਤੁਹਾਨੂੰ ਸ਼ੂਗਰ ਹੋ ਸਕਦੀ ਹੈ |
5. ਜੇਕਰ ਚਮਚ ਉੱਪਰ ਪਰਤ ਚੜ ਜਾਂਦੀ ਹੈ ਤਾਂ ਇਹ ਥਾਈਰਡ ਦਾ ਸੰਕੇਤ ਹੋ ਸਕਦਾ ਹੈ |
6. ਜੇਕਰ ਚਮਚ ਉੱਪਰ ਸਫੈਦ ਰੰਗ ਦੀ ਪਰਤ ਚੜ ਜਾਂਦੀ ਹੈ ਤਾਂ ਇਹ ਸਰੀਰ ਵਿਚ ਇੰਨਫੈਕਸ਼ਨ ਹੋਣ ਦਾ ਸੰਕੇਤ ਹੋ ਸਕਦਾ ਹੈ |
7. ਜੇਕਰ ਚਮਚ ਉੱਪਰ ਨਾਰੰਗੀ ਰੰਗ ਦੀ ਪਰਤ ਜਮਾਂ ਹੋ ਜਾਂਦੀ ਹੈ ਤਾਂ ਇਹ ਕਿਡਨੀ ਨਾਲ ਜੁੜੀ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ |