ਬਹਿਬਲ ਕਲਾਂ ਗੋਲੀ ਕਾਂਡ ‘ਚ ਆਈਜੀ ਉਮਰਾਨੰਗਲ ਨੂੰ ਪੜਤਾਲੀਆ ਟੀਮ ਨੇ ਲਿਆ ਗਿਆ ਪੁਲਸ ਹਿਰਾਸਤ ਚ…

0
135

ਆਕਲੈਂਡ (19 ਫਰਵਰੀ) : ਐਸਆਈਟੀ ਨੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਕੋਟਕਪੂਰਾ ਤੇ ਬਹਿਬਲ ਕਲਾਂ ਫਾਇਰਿੰਗ ਮਾਮਲੇ 'ਚ ਸੋਮਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਐਸਆਈਟੀ ਮੈਂਬਰ ਕੁੰਵਰ ਵਿਜੈ ਪ੍ਰਤਾਪ ਨੇ ਗ੍ਰਿਫਤਾਰੀ ਦੀ ਕੀਤੀ ਹੈ।