ਬੁਰੇ ਹਾਲ ਹੀ ਅਾ ਲੋਕਾਂ ਦੇ…

0
196

ਅਾਕਲੈਂਡ (18 ਸਤੰਬਰ) : ਸ਼ੋਸ਼ਲ ਮੀਡੀਅਾ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ | ਵੀਡੀਓ ਵਿੱਚ ਦੱਸਿਅਾ ਜਾ ਰਿਹਾ ਹੈ ਕਿ ਜੋਗੀ ਪੀਰ ਦੀ ਜਗਾ ਤੇ ਸ਼ਰਾਬ ਦਾ ਲੰਗਰ ਲਗਾਇਅਾ ਜਾਂਦਾ ਹੈ ਅਤੇ ਸ਼ਰਾਬ ਪ੍ਰਸ਼ਾਦ ਦੇ ਤੌਰ ਤੇ ਵੰਡੀ ਜਾਂਦੀ ਹੈ ਅਤੇ ਲੋਕ ਸ਼ਰਾਬ ਪੀ-ਪੀ ਕੇ ਟੁੰਨ ਹੋ ਜਾਂਦੇ ਹਨ |
ਦੱਸਣਯੋਗ ਹੈ ਕਿ ਸ਼ਰਾਬ ਦੇ ਨਸ਼ੇ ਵਿੱਚ ਟੱਲੀ ਹੋਏ ਲੋਕਾਂ ਨੂੰ ਅਾਪਣੀ ਵੀ ਸੁਰਤ ਨਹੀਂ ਕਿ ੳੁਹ ਕਿੱਥੇ ਡਿੱਗੇ ਪਏ ਹਨ | ਲੋਕਾਂ ਨੂੰ ਅਾਪ ਹੀ ਸੋਚਣਾ ਚਾਹੀਦਾ ਹੈ ਕਿ ਅਜਿਹੀਅਾਂ ਵਹਿਮ ਭਰਮ ਵਾਲੀਅਾਂ ਜਗਾਹਾਂ ਤੇ ਜਾਣਾ ਸਹੀ ਹੈ ਜਾਂ ਨਹੀਂ, ਜਿੱਥੇ ਪ੍ਰਸ਼ਾਦ ਦੇ ਨਾਮ ਤੇ ਸ਼ਰੇਅਾਮ ਨਸ਼ਾ ਮਿਲਦਾ ਹੋਵੇ |