ਲਵੀ ਜੰਡਾਲੀ ਦਾ ਗੀਤ ਟ੍ਰੈਂਡ ਜਾ ਰਿਹਾ ਸੂਪਰਹਿੱਟ…

0
275

ਅਾਕਲੈਂਡ (30 ਅਪ੍ਰੈਲ) : ( ਐਨ ਜੈਡ ਪੰਜਾਬੀ ਨਿਊਜ਼ ਬਿਊਰੋ ) ਦੇਸੀ ਕ੍ਰਿੳੂ ਦੀ ਪੇਸ਼ਕਸ਼ ਲਵੀ ਜੰਡਾਲੀ ਦਾ ਗੀਤ ਟ੍ਰੈਂਡ ਸਰੋਤਿਅਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ |
ਦੱਸਣਯੋਗ ਹੈ ਕਿ ਗੀਤ ਨੂੰ ਸੰਗੀਤ ਦੇਸੀ ਕ੍ਰਿੳੂ ਵਲੋਂ ਦਿੱਤਾ ਗਿਅਾ ਹੈ | ਗੀਤ ਦੇ ਬੋਲ ਕਾਬਲ ਸਰੂਪਵਾਲੀ ਵਲੋਂ ਲਿਖੇ ਗਏ ਹਨ ਅਤੇ ਗੀਤ ਦੀ ਵੀਡੀਓ ਧੀਰਜ ਸ਼ਰਮਾ ਵਲੋਂ ਬਣਾਈ ਗਈ ਹੈ | 
ਅਾਸ ਹੈ ਕਿ ਲਵੀ ਜੰਡਾਲੀ ਦੇ ਹੋਰ ਗੀਤਾਂ ਨੂੰ ਵੀ ਇਸੇ ਤਰਾਂ ਪਿਅਾਰ ਦਿੱਤਾ ਜਾਵੇਗਾ |