ਲਵੀ ਜੰਡਾਲੀ ਦਾ ਨਵਾਂ ਗੀਤ “ਟ੍ਰੈਂਡ” ਹੋਵੇਗਾ ਜਲਦ ਹੀ ਰੀਲੀਜ਼…

0
149

ਅਾਕਲੈਂਡ (13 ਅਪ੍ਰੈਲ) : ਲਵੀ ਜੰਡਾਲੀ ਦਾ ਨਵਾਂ ਗੀਤ "ਟ੍ਰੈਂਡ" 18 ਅਪ੍ਰੈਲ ਨੂੰ ਦਰਸ਼ਕਾਂ ਦੇ ਰੂਬਰੂ ਪੇਸ਼ ਕੀਤਾ ਜਾਵੇਗਾ | 
ਦੱਸਣਯੋਗ ਹੈ ਕਿ ਗੀਤ ਨੂੰ ਸੰਗੀਤ ਦੇਸੀ ਕ੍ਰਿੳੂ, ਗੀਤ ਦੇ ਬੋਲ ਕਾਬਲ ਸਰੂਪਵਾਲੀ ਅਤੇ ਵੀਡੀਓ ਧੀਰਜ ਸ਼ਰਮਾ, ਡੀਓਪੀ ਸ਼ੈਲੀ ਧੀਮਾਨ, ਕੋਰੀਓਗ੍ਰਾਫਰ ਮਨੀਸ਼ ਲੈਲਰ ਅਤੇ ਅੈਡਿਟਿੰਗ ਅਾਸ਼ੂ ਕਾਠਪਾਲ ਵਲੋਂ ਕੀਤੀ ਗਈ ਹੈ |
ਅਾਸ ਹੈ ਕਿ ਸਰੌਤਿਅਾ ਵਲੋਂ ਗੀਤ ਨੂੰ ਪਿਅਾਰ ਦਿੱਤਾ ਜਾਵੇਗਾ |