[gtranslate]

ਕਰੀਮ ਦੀ ਡੱਬੀ ‘ਚ ਅਫ਼ੀਮ ਲਕੋ ਕੇ ਨਿਊਜ਼ੀਲੈਂਡ ਭੇਜਣ ਦੀ ਕੋਸ਼ਿਸ ਕਰ ਰਿਹਾ ਪੰਜਾਬੀ ਨੌਜਵਾਨ ਆਇਆ ਪੁਲਿਸ ਅੜਿੱਕੇ !

opium in a cream box

ਜਦੋਂ ਵੀ ਤੁਸੀ ਵਿਦੇਸ਼ ਆਉਣਾ ਹੁੰਦਾ ਹੈ ਜਾ ਕੋਈ ਸਮਾਨ ਭੇਜਣਾ ਹੁੰਦਾ ਹੈ ਤਾਂ ਕਦੇ ਵੀ ਕੋਈ ਅਜਿਹੀ ਚੀਜ਼ ਸਮਾਨ ਦੇ ਵਿੱਚ ਸ਼ਾਮਿਲ ਨਾ ਕਰੋ ਜੋ ਭੇਜਣੀ ਜਾਂ ਲਿਜਾਣੀ ਗੈਰਕਨੂੰਨੀ ਹੈ। ਦਰਅਸਲ ਪੁਲਿਸ ਨੇ ਇੱਕ ਪੰਜਾਬੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਰੀਮ ਵਾਲੀ ਡੱਬੀ ‘ਚ ਅਫ਼ੀਮ ਲੂਕਾ ਕੇ ਨਿਊਜ਼ੀਲੈਂਡ ਭੇਜਣ ਦੀ ਕੋਸ਼ਿਸ ਕਰ ਰਿਹਾ ਸੀ। ਇਹ ਮਾਮਲਾ ਪਟਿਆਲਾ ਜ਼ਿਲ੍ਹੇ ਦੇ ਪਿੰਡ ਕਰਹਾਲੀ ਦਾ ਦੱਸਿਆ ਜਾ ਰਿਹਾ ਹੈ। ਦੱਸ ਦੇਈਏ ਕਿ ਕੂਰੀਅਰ ਕੰਪਨੀ ਦੇ ਇਸਪੈਕਸ਼ਨ ਅਫਸਰ ਨੂੰ ਸਭ ਤੋਂ ਪਹਿਲਾ ਇਸ ਸਮਾਨ ਸਬੰਧੀ ਸ਼ੱਕ ਹੋਇਆ ਸੀ ਇਸ ਮਗਰੋਂ ਉਨ੍ਹਾਂ ਨੇ ਪੁਲਿਸ ਦੇ ਨਾਰਕੋਟਿਕਸ ਵਿਭਾਗ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਫਿਰ ਇਸ ਸਬੰਧੀ ਖੁਲਾਸਾ ਹੋਇਆ।

Likes:
0 0
Views:
263
Article Categories:
New Zeland News

Leave a Reply

Your email address will not be published. Required fields are marked *