[gtranslate]

RCB ਨੇ ਰਚਿਆ ਇਤਿਹਾਸ, ਪੰਜਾਬੀਆਂ ਦਾ ਟੁੱਟਿਆ ਦਿਲ, ਕੋਹਲੀ ਦੀ ਟੀਮ ਨੇ 17 ਸਾਲ ਬਾਅਦ ਜਿੱਤਿਆ IPL ਦਾ ਖਿਤਾਬ

ਰਾਇਲ ਚੈਲੇਂਜਰਜ਼ ਬੰਗਲੌਰ ਨੇ ਆਖਰਕਾਰ ਪਹਿਲਾ ਆਈਪੀਐਲ ਖਿਤਾਬ ਜਿੱਤ ਲਿਆ ਹੈ। ਆਈਪੀਐਲ 2025 ਦੇ ਫਾਈਨਲ ਵਿੱਚ ਆਰਸੀਬੀ ਨੇ ਪੰਜਾਬ ਕਿੰਗਜ਼ ਨੂੰ 6 ਦੌੜਾਂ ਨਾਲ ਹਰਾਇਆ ਹੈ। ਆਰਸੀਬੀ ਨੇ ਪਹਿਲਾਂ ਖੇਡਣ ਤੋਂ ਬਾਅਦ 190 ਦੌੜਾਂ ਬਣਾਈਆਂ। ਜਵਾਬ ਵਿੱਚ ਪੰਜਾਬ ਕਿੰਗਜ਼ ਸਿਰਫ਼ 184 ਦੌੜਾਂ ਹੀ ਬਣਾ ਸਕੀ। ਆਰਸੀਬੀ ਆਈਪੀਐਲ ਦੇ 18 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਚੈਂਪੀਅਨ ਬਣਿਆ ਹੈ। ਇਹ ਪਹਿਲਾ ਮੌਕਾ ਹੈ ਜਦੋਂ ਅਹਿਮਦਾਬਾਦ ਵਿੱਚ ਆਈਪੀਐਲ ਦਾ ਫਾਈਨਲ ਖੇਡਿਆ ਗਿਆ ਹੈ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਜਿੱਤ ਪ੍ਰਾਪਤ ਕੀਤੀ ਹੈ।

Likes:
0 0
Views:
139
Article Categories:
Sports

Leave a Reply

Your email address will not be published. Required fields are marked *