[gtranslate]

Northcote ‘ਚ ਵਾਪਰਿਆ ਦਰ* ਦਨਾਕ ਹਾ* ਦਸਾ, ਬਿਜਲੀ ਦੇ ਖੰਭੇ ‘ਚ ਵੱਜੀ ਕਾਰ 1 ਦੀ ਹੋਈ ਮੌ* ਤ

ਮੰਗਲਵਾਰ ਨੂੰ ਆਕਲੈਂਡ ਦੇ ਉਪਨਗਰ ਨੌਰਥਕੋਟ ਵਿੱਚ ਇੱਕ ਕਾਰ ਦੀ ਬਿਜਲੀ ਦੇ ਖੰਭੇ ਨਾਲ ਟੱਕਰ ਹੋ ਗਈ। ਇਸ ਹਾਦਸੇ ਕਾਰਨ 1 ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੇ ਕਿਹਾ ਕਿ ਕਾਰ ਸ਼ਾਮ 4:30 ਵਜੇ ਤੋਂ ਬਾਅਦ, ਓਨਵਾ ਰੋਡ ਅਤੇ ਸੀਵਿਊ ਐਵੇਨਿਊ ਦੇ ਕੋਨੇ ‘ਤੇ ਹਾਦਸਾਗ੍ਰਸਤ ਹੋਈ ਸੀ। ਵਿਅਕਤੀ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਸੀਰੀਅਸ ਕਰੈਸ਼ ਯੂਨਿਟ ਨੇ ਹਾਦਸੇ ਦੀ ਜਾਂਚ ਕੀਤੀ ਹੈ।

Leave a Reply

Your email address will not be published. Required fields are marked *