ਡੁਨੇਡਿਨ ‘ਚ ਬੱਸ ਅਤੇ ਕਾਰਾਂ ਦੀ ਹੋਈ ਟੱਕਰ ਵਿੱਚ 2 ਵਿਅਕਤੀ ਹੋਏ ਜ਼ਖਮੀ

2 injured as bus and cars crash

ਦੱਖਣੀ ਡੁਨੇਡਿਨ ਵਿੱਚ ਸ਼ੁੱਕਰਵਾਰ ਦੁਪਹਿਰ ਨੂੰ ਦੋ ਕਾਰਾਂ ਅਤੇ ਇੱਕ ਬੱਸ ਦੀ ਟੱਕਰ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਹਾਦਸੇ ਦੇ ਵਿੱਚ ਦੋ ਲੋਕ ਜ਼ਖਮੀ ਹੋਏ ਹਨ। ਐਮਰਜੈਂਸੀ ਸੇਵਾਵਾਂ ਨੂੰ ਦੁਪਹਿਰ 1.45 ਵਜੇ ਤੋਂ ਬਾਅਦ ਹਿਲਸਾਈਡ ਰੋਡ ‘ਤੇ ਘਟਨਾ ਸਥਾਨ ‘ਤੇ ਬੁਲਾਇਆ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਘਟਨਾ ਤੋਂ ਬਾਅਦ ਦੋ ਲੋਕਾਂ ਦੇ ਜ਼ਖਮੀ ਹੋਣ ਦੀ ਸੰਭਾਵਨਾ ਹੈ। ਉਹ ਬੱਸ ਵਿਚ ਨਹੀਂ ਸਨ। ਰੋਡ ਜਾਮ ਕਰ ਦਿੱਤਾ ਗਿਆ ਹੈ ਅਤੇ diversions ਕੀਤਾ ਜਾ ਰਿਹਾ ਹੈ।

Likes:
0 0
Views:
56
Article Categories:
New Zeland News

Leave a Reply

Your email address will not be published.