ਤਸਵੀਰ ‘ਚ ਦਿਖਾਈ ਦੇ ਰਹੀ ਲਾਪਤਾ ਕੁੜੀ ਨੂੰ ਲੈ ਕੇ ਆਕਲੈਂਡ ਪੁਲਿਸ ਨੇ ਹੁਣ ਆਖੀ ਇਹ ਗੱਲ !

concern for missing 15yo teen

ਤਸਵੀਰ ‘ਚ ਦਿਖਾਈ ਦੇ ਰਹੀ ਕੁੜੀ ਅਮੇਲੀਆ ਹੈ ਜੋ ਕਿ ਆਕਲੈਂਡ ਦੀ ਰਹਿਣ ਵਾਲੀ ਹੈ। ਪਰ ਇਹ ਕੁੜੀ ਪਿਛਲੇ ਐਤਵਾਰ ਤੋਂ ਲਾਪਤਾ ਸੀ ਜਿਸ ਕਾਰਨ ਇਸਦਾ ਪਰਿਵਾਰ ਅਤੇ ਪੁਲਿਸ ਲਗਾਤਾਰ ਚਿੰਤਾ ‘ਚ ਸਨ ਅਤੇ ਇਸਦੀ ਭਾਲ ਕਰ ਰਹੇ ਸਨ। ਉੱਥੇ ਹੀ ਹੁਣ ਪੁਲਿਸ ਨੇ ਕਿਹਾ ਸੀ ਕਿ ਉਹ 15 ਸਾਲ ਦੀ ਅਮੇਲੀਆ ਨੂੰ ਲੱਭਣ ਲਈ ਜਨਤਾ ਦੀ ਮਦਦ ਚਾਹੁੰਦੇ ਹਨ। ਪਰ ਹੁਣ ਰਾਹਤ ਵਾਲੀ ਖ਼ਬਰ ਹੈ ਕਿ ਬੀਤੀ ਸ਼ਾਮ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਮੇਲੀਆ ਲੱਭ ਗਈ ਹੈ ਅਤੇ ਉਹ ਸੁਰੱਖਿਅਤ ਹੈ। ਉਨ੍ਹਾਂ ਨੇ ਉਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਅਮੇਲੀਆ ਨੂੰ ਲੱਭਣ ਵਿੱਚ ਮਦਦ ਕੀਤੀ ਸੀ।

Leave a Reply

Your email address will not be published. Required fields are marked *