ਨਿਊਜ਼ੀਲੈਂਡ ਵਾਲਿਓ ਮੌਕਾ ਨਾ ਛੱਡਿਓ, Satinder Sartaaj ਦਾ Live ਸ਼ੋਅ ਦੇਖਣ ਵਾਲਾ ਕੋਈ ਲੱਕੀ ਦਰਸ਼ਕ ਜਿੱਤੇਗਾ ਨਵੀਂ ਨਕੋਰ XUV 700 ਗੱਡੀ

satinder sartaj live show in auckland

ਨਿਊਜ਼ੀਲੈਂਡ ਵਾਲਿਆਂ ਲਈ ਇੱਕ ਵੱਡੀ ਖੁਸ਼ਖਬਰੀ ਹੈ। ਦਰਅਸਲ ਵਿਦੇਸ਼ੀ ਧਰਤੀ ‘ਤੇ ਬੈਠੇ ਪੰਜਾਬੀਆਂ ਨਾਲ ਰੌਣਕਾਂ ਲਾਉਣ ਲਈ ਪੰਜਾਬੀਆਂ ਦੇ ਹਰਮਨ ਪਿਆਰੇ ਗਾਇਕ ਸਤਿੰਦਰ ਸਰਤਾਜ ਤਿਆਰ ਹਨ। ਦੱਸ ਦੇਈਏ ਆਉਂਦੀ 11 ਮਈ ਨੂੰ ਆਕਲੈਂਡ ਦੇ ‘Trust Arena Auckland’ ਵਿਖੇ ਸਤਿੰਦਰ ਸਰਤਾਜ ਦਾ ਲਾਈਵ ਸ਼ੋਅ ਹੋਣ ਜਾ ਰਿਹਾ ਹੈ। ਇੱਥੇ ਹੁਣ ਇੱਕ ਖਾਸ ਗੱਲ ਇਹ ਹੈ ਕਿ ਸਰਤਾਜ ਸ਼ੋਅ ਤੁਹਾਡੇ ਲਈ ਡਬਲ ਖੁਸ਼ੀਆਂ ਵਾਲਾ ਸਾਬਿਤ ਹੋ ਸਕਦਾ ਹੈ ਕਿਉਂਕ ਇਸ ਸ਼ੋਅ ਦੌਰਾਨ ਤੁਹਾਡੇ ਕੋਲ ਹੈ ਇੱਕ ਨਵੀਂ ਨਕੋਰ XUV 700 ਜਿੱਤਣ ਦਾ ਮੌਕਾ। ਫਿਰ ਉਡੀਕ ਕਿਸ ਗੱਲ ਦੀ ਕਰ ਰਹੇ ਹੋ ਜੇ ਤੁਸੀਂ ਟਿਕਟਾਂ ਨਹੀਂ ਖਰੀਦੀਆਂ ਤਾਂ ਛੇਤੀ ਕਰੋ ਅਤੇ iticket.co.nz ‘ਤੇ ਜਾ ਕੇ ਵਾਜਬ ਰੇਟਾਂ ‘ਤੇ ਮਿਲ ਰਹੀਆਂ ਟਿਕਟਾਂ ਖਰੀਦੋ ਅਤੇ ਆਪਣੀ ਕਿਸਮਤ ਅਜਮਾਓ।

ਦੱਸ ਦੇਈਏ ਕਿ ਸਤਿੰਦਰ ਸਰਤਾਜ ਦਾ ਇਹ ਸ਼ੋਅ Firdaus Production In Association ਅਤੇ ਰੇਡੀਓ ਸਾਡੇ ਆਲਾ ਦੀ ਪੇਸ਼ਕਸ਼ ਹੈ। ਟਿਕਟਾਂ ਅਤੇ sponsorship ਸਬੰਧੀ ਜਿਆਦਾ ਜਾਣਕਾਰੀ ਲਈ ਤੁਸੀ 64 21 865 117 ਤੇ WWW.SATINDERSARTAAJ.COM ‘ਤੇ ਸੰਪਰਕ ਕਰ ਸਕਦੇ ਹੋ। ਜਿਸ ਦੀ ਜਾਣਕਾਰੀ ਤੁਸੀ ਰੇਡੀਓ ਸਾਡੇ ਆਲਾ ਦੇ ਫੇਸਬੁੱਕ ਪੇਜ ਤੋਂ ਵੀ ਲੈ ਸਕਦੇ ਹੋ।

ਉੱਥੇ ਹੀ Punjab Wala Grand Indian Buffet Sweet & Restaurant Christchurch, Akia Immigration, Super Bazaar House of Spice,India Mini Mart Papatoetoe ਅਤੇ Indo Spice World ਦਾ ਵੀ ਇਸ ਪ੍ਰੋਗਰਾਮ ਨੂੰ ਕਰਵਾਉਣ ‘ਚ ਵਿਸ਼ੇਸ ਸਹਿਯੋਗ ਹੈ।

Leave a Reply

Your email address will not be published. Required fields are marked *