xiaoxiannv
type:
horse to index: yes no
secondName:
file path:
Pilot who stole helicopter in Australia has New Zealand licence

ਆਸਟ੍ਰੇਲੀਆ ‘ਚ ਹੋਟਲ ਦੀ ਛੱਤ ‘ਤੇ ਕ.ਰੈ/ਸ਼ ਹੋਏ ਹੈਲੀਕਾਪਟਰ ਮਾਮਲੇ ‘ਚ ਵੱਡਾ ਖੁਲਾਸਾ, ਪਾਇਲਟ ਕੋਲ ਸੀ ਨਿਊਜ਼ੀਲੈਂਡ ਦਾ ਲਾਇਸੈਂਸ

Pilot who stole helicopter in Australia

ਬੀਤੇ ਐਤਵਾਰ ਦੀ ਰਾਤ ਨੂੰ ਕੁਈਨਜ਼ਲੈਂਡ ਦੇ ਕੇਰਨਜ਼ ਵਿੱਚ ਇੱਕ ਹੈਲੀਕਾਪਟਰ ਇੱਕ ਹੋਟਲ ਦੀ ਛੱਤ ‘ਤੇ ਕਰੈਸ਼ ਹੋਇਆ ਸੀ ਇਸ ਹਾਦਸੇ ਮਗਰੋਂ ਹੋਟਲ ਨੂੰ ਅੱਗ ਲੱਗ ਗਈ ਸੀ ਜਿਸ ਕਾਰਨ ਹੋਟਲ ਨੂੰ ਖਾਲੀ ਕਰਵਾਉਣਾ ਪਿਆ ਸੀ, ਜਦੋਂ ਇਹ ਹਾਦਸਾ ਵਾਪਰਿਆ ਤਾਂ ਉਸ ਵੇਲੇ 400 ਦੇ ਕਰੀਬ ਗੈਸਟ ਹੋਟਲ ‘ਚ ਰੁਕੇ ਹੋਏ ਸਨ। ਪਰ ਇਸ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਹੈਲੀਕਾਪਟਰ ਵਾਲੀ ਕੰਪਨੀ ਨੋਟੀਲਸ ਨੇ ਇੱਕ ਬਿਆਨ ‘ਚ ਦੱਸਿਆ ਹੈ ਕਿ ਪਾਇਲਟ ਕੋਲ ਨਿਊਜ਼ੀਲੈਂਡ ਦਾ ਲਾਇਸੈਂਸ ਸੀ ਇਸ ਲਈ ਉਸਨੂੰ ਆਸਟ੍ਰੇਲੀਆ ‘ਚ ਹੈਲੀਕਾਪਟਰ ਚਲਾਉਣ ਦਾ ਹੱਕ ਨਹੀਂ ਸੀ ਇਸ ਤਰਾਂ ਪਾਇਲਟ ਨੇ ਬਿਨ੍ਹਾਂ ਇਜਾਜ਼ਤ ਹੀ ਇਹ ਉਡਾਣ ਭਰੀ ਸੀ। ਖਾਸ ਗੱਲ ਹੈ ਕਿ ਉਸਨੇ 4 ਮਹੀਨੇ ਪਹਿਲਾਂ ਹੀ ਕੰਪਨੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ।

Leave a Reply

Your email address will not be published. Required fields are marked *